ਭਾਰਤ ਵਿੱਚ 2752 ਖੇਲੋ ਇੰਡੀਆ ਐਥਲੀਟਾਂ ਨੂੰ ਮਿਲਦੀ ਹੈ ਵਿੱਤੀ ਸਹਾਇਤਾ; ਪੰਜਾਬ ਅਤੇ ਹਰਿਆਣਾ ਤੋਂ ਸਭ ਤੋਂ ਵੱਧ ਨੁਮਾਇੰਦਗੀ-ਲੁਧਿਆਣਾ

ਭਾਰਤ ਵਿੱਚ 2752 ਖੇਲੋ ਇੰਡੀਆ ਐਥਲੀਟਾਂ ਨੂੰ ਮਿਲਦੀ ਹੈ ਵਿੱਤੀ ਸਹਾਇਤਾ; ਪੰਜਾਬ ਅਤੇ ਹਰਿਆਣਾ ਤੋਂ ਸਭ ਤੋਂ ਵੱਧ ਨੁਮਾਇੰਦਗੀ-ਲੁਧਿਆਣਾ

ਲੁਧਿਆਣਾ, 19 ਦਸੰਬਰ 2023 ( ਰਮੇਸ਼ ਸਿੰਘ ਰਾਵਤ ) ਵਰਤਮਾਨ ਵਿੱਚ, ਕੁੱਲ 2752 ਖੇਲੋ ਇੰਡੀਆ ਐਥਲੀਟ (ਕੇਆਈਏ) ਵਿੱਤੀ ਸਹਾਇਤਾ ਪ੍ਰਾਪਤ ਕਰ ਰਹੇ ਹਨ, ਜਿਸ ਵਿੱਚ ਹਰਿਆਣਾ ਰਾਜ ਤੋਂ ਸਭ ਤੋਂ ਵੱਧ ਨੁਮਾਇੰਦਗੀ 467 ਕੇਆਈਏ ਅਤੇ 169 ਕੇਆਈਏ ਪੰਜਾਬ ਰਾਜ ਤੋਂ ਹਨ। ਖੇਲੋ ਇੰਡੀਆ ਸਕੀਮ ਦੇਸ਼ ਭਰ ਵਿੱਚ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਦੀ ਹੈ। ਇਸ ਗੱਲ…

-ਵਿਧਾਇਕ ਬੱਗਾ ਵਲੋਂ ਤੀਰਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ-ਲੁਧਿਆਣਾ

-ਵਿਧਾਇਕ ਬੱਗਾ ਵਲੋਂ ਤੀਰਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ-ਮੁੱਖ ਮੰਤਰੀ ਤੀਰਥ ਯਾਤਰਾ ਸਕੀਮ-ਲੁਧਿਆਣਾ

ਲੁਧਿਆਣਾ, 19 ਦਸੰਬਰ 2023 ( ਰਮੇਸ਼ ਸਿੰਘ ਰਾਵਤ ) ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਪਹਿਲਾ ਜੱਥਾ ਸਾਲਾਸਰ ਸ੍ਰੀ ਬਾਲਾ ਜੀ ਧਾਮ ਅਤੇ ਸ੍ਰੀ ਖਾਟੂ ਸ਼ਯਾਮ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਰਵਾਨਾ ਕਰਦਿਆਂ ਦੱਸਿਆ ਕਿ ਇਹ ਪਹਿਲਾ ਜੱਥਾ…

ਦਫਤਰਾਂ ‘ਚ ਆਉਣ ਵਾਲੀ ਡਾਕ ਦਾ ਇੱਕ ਹਫਤੇ ‘ਚ ਹੋਵੇ ਨਿਪਟਾਰਾ – ਸਿਵਲ ਸਰਜਨ ਡਾ. ਔਲਖ-ਲੁਧਿਆਣਾ

ਦਫਤਰਾਂ ‘ਚ ਆਉਣ ਵਾਲੀ ਡਾਕ ਦਾ ਇੱਕ ਹਫਤੇ ‘ਚ ਹੋਵੇ ਨਿਪਟਾਰਾ – ਸਿਵਲ ਸਰਜਨ ਡਾ. ਔਲਖ-ਲੁਧਿਆਣਾ

ਲੁਧਿਆਣਾ, 19 ਦਸੰਬਰ 2023 ( ਰਮੇਸ਼ ਸਿੰਘ ਰਾਵਤ ) -ਸਿਹਤ ਵਿਭਾਗ ਵਿੱਚ ਆਉਣ ਵਾਲੀ ਡਾਕ ਦਾ ਇੱਕ ਹਫ਼ਤੇ ਦੇ ਅੰਦਰ ਨਿਪਟਾਰਾ ਯਕੀਨੀ ਬਣਾਇਆ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ ਵਲੋਂ, ਸਿਹਤ ਵਿਭਾਗ ਦੇ ਦਫਤਰਾਂ ਨਾਲ ਸਬੰਧਤ ਸਮੂਹ ਪ੍ਰੋਗਰਾਮ ਅਫਸਰਾਂ, ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕੀਤਾ। ਉਨ੍ਹਾਂ…

ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਵੱਲੋਂ ਸਟੇਟ ਐਗਮਾਰਕ ਲੈਬ ਦਾ ਦੌਰਾ-ਲੁਧਿਆਣਾ

ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਵੱਲੋਂ ਸਟੇਟ ਐਗਮਾਰਕ ਲੈਬ ਦਾ ਦੌਰਾ-ਲੁਧਿਆਣਾ

ਲੁਧਿਆਣਾ, 19 ਦਸੰਬਰ 2023 ( ਰਮੇਸ਼ ਸਿੰਘ ਰਾਵਤ ) – ਵਿਸ਼ੇਸ਼ ਸਕੱਤਰ ਖੇਤੀਬਾੜੀ, ਸ੍ਰੀ ਸੰਯਮ ਅਗਰਵਾਲ ਵੱਲੋਂ ਸਟੇਟ ਐਗਮਾਰਕ ਲੈਬਾਟਰੀ, ਲੁਧਿਆਣਾ ਦਾ ਦੌਰਾ ਕੀਤਾ ਗਿਆ ਜਿੱਥੇ ਮੁੱਖ ਖੇਤੀਬਾੜੀ ਅਫਸਰ ਡਾ਼ ਨਰਿੰਦਰ ਸਿੰਘ ਬੈਨੀਪਾਲ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਸਟੇਟ ਐਗਮਾਰਕ ਲੈਬ ਦੇ ਇੰਚਾਰਜ ਡਾ਼ ਮਨਮੀਤ ਮਾਨਵ ਵਲੋਂ ਉਨ੍ਹਾਂ ਨੂੰ ਸਵਾਗਤ ਵੱਜੋਂ ਪਲਾਂਟਰ ਭੇਟ ਕੀਤਾ।…

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਲੱਲ ਕਲਾਂ ਵਿਖੇ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਤਹਿਤ ਲਗਾਏ ਗਏ ਸੁਵਿਧਾ ਕੈਂਪ ਦਾ ਨਿਰੀਖਣ-ਲੁਧਿਆਣਾ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਲੱਲ ਕਲਾਂ ਵਿਖੇ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਤਹਿਤ ਲਗਾਏ ਗਏ ਸੁਵਿਧਾ ਕੈਂਪ ਦਾ ਨਿਰੀਖਣ-ਲੁਧਿਆਣਾ

ਲੱਲ ਕਲਾਂ- ਲੁਧਿਆਣਾ, 19 ਦਸੰਬਰ 2023 ( ਰਮੇਸ਼ ਸਿੰਘ ਰਾਵਤ ) – ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਸਮਰਾਲਾ ਨੇੜੇ ਪਿੰਡ ਲੱਲ ਕਲਾਂ ਵਿਖੇ, ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਲਗਾਏ ਗਏ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਲਗਾਏ ਗਏ ਸੁਵਿਧਾ ਕੈਂਪ ਦਾ ਨੀਰੀਖਣ ਕੀਤਾ। ਇਸ ਮੌਕੇ ਰਾਜਪਾਲ ਪੁਰੋਹਿਤ ਵਲੋਂ ਲੋਕਾਂ ਨੂੰ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਵਿੱਚ ਸਰਗਰਮੀ…

ਸਿਹਤ ਮੰਤਰੀ ਪੰਜਾਬ ਵੱਲੋਂ ਲੁਧਿਆਣਾ ‘ਚ ਚੌਥਾ ਮਲਟੀ-ਸਪੈਸ਼ਲਿਟੀ ਫੋਰਟਿਸ ਹਸਪਤਾਲ ਦਾ ਉਦਘਾਟਨ-ਲੁਧਿਆਣਾ

ਸਿਹਤ ਮੰਤਰੀ ਪੰਜਾਬ ਵੱਲੋਂ ਲੁਧਿਆਣਾ ‘ਚ ਚੌਥਾ ਮਲਟੀ-ਸਪੈਸ਼ਲਿਟੀ ਫੋਰਟਿਸ ਹਸਪਤਾਲ ਦਾ ਉਦਘਾਟਨ-ਲੁਧਿਆਣਾ

ਲੁਧਿਆਣਾ, 19 ਦਸੰਬਰ 2023 ( ਰਮੇਸ਼ ਸਿੰਘ ਰਾਵਤ ) – ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਲੁਧਿਆਣਾ ਸ਼ਹਿਰ ਵਿੱਚ ਫੋਰਟਿਸ ਗਰੁੱਪ ਦੁਆਰਾ ਇੱਕ ਨਵੇਂ, ਅਤਿ-ਆਧੁਨਿਕ ਹਸਪਤਾਲ ਦੀ ਸ਼ੁਰੂਆਤ ਕੀਤੀ, ਜੋ ਕਿ ਰਾਜ ਵਿੱਚ ਇਸ ਨਾਮੀ ਸਿਹਤ ਸੰਭਾਲ ਕੰਪਨੀ ਦੁਆਰਾ ਚੌਥਾ ਮਲਟੀ-ਸਪੈਸ਼ਲਿਟੀ ਹਸਪਤਾਲ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ…

ਸਰਕਾਰੀ ਸਕੂਲਾਂ ਦੇ ਨਵੀਨੀਕਰਨ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਮੁਕੰਮਲ : ਡਿਪਟੀ ਕਮਿਸ਼ਨਰ-ਬਠਿੰਡਾ

ਸਰਕਾਰੀ ਸਕੂਲਾਂ ਦੇ ਨਵੀਨੀਕਰਨ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਮੁਕੰਮਲ : ਡਿਪਟੀ ਕਮਿਸ਼ਨਰ-ਬਠਿੰਡਾ

ਬਠਿੰਡਾ, 19 ਦਸੰਬਰ 2023 ( ਰਮੇਸ਼ ਸਿੰਘ ਰਾਵਤ ): ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਰਕਾਰੀ ਸਕੂਲਾਂ ਦੇ ਨਵੀਨੀਕਰਨ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਅਤੇ ਵਿਧਾਇਕ ਬਠਿੰਡਾ (ਦਿਹਾਤੀ) ਸ਼੍ਰੀ…

ਗੋਲਾ ਬਾਰੂਦ ਭੰਡਾਰ, ਬਠਿੰਡਾ ਦੇ ਕਰੀਸਟ ਆਫ਼ ਦਾ ਆਊਟਰ ਪਾਰੈਪਟ ਤੋਂ 1200 ਯਾਰਡਜ਼ ਏਰੀਏ ਨੂੰ ਇਮਾਰਤਾਂ ਤੇ ਹੋਰ ਉਸਾਰੀਆਂ ਤੋਂ ਰੱਖਿਆ ਜਾਵੇ ਮੁਕਤ-ਡਿਪਟੀ ਕਮਿਸ਼ਨਰ-ਬਠਿੰਡਾ

ਗੋਲਾ ਬਾਰੂਦ ਭੰਡਾਰ, ਬਠਿੰਡਾ ਦੇ ਕਰੀਸਟ ਆਫ਼ ਦਾ ਆਊਟਰ ਪਾਰੈਪਟ ਤੋਂ 1200 ਯਾਰਡਜ਼ ਏਰੀਏ ਨੂੰ ਇਮਾਰਤਾਂ ਤੇ ਹੋਰ ਉਸਾਰੀਆਂ ਤੋਂ ਰੱਖਿਆ ਜਾਵੇ ਮੁਕਤ-ਡਿਪਟੀ ਕਮਿਸ਼ਨਰ-ਬਠਿੰਡਾ

ਬਠਿੰਡਾ, 19 ਦਸੰਬਰ 2023 ( ਰਮੇਸ਼ ਸਿੰਘ ਰਾਵਤ ): ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਜਾਰੀ ਹੁਕਮਾਂ ਅਨੁਸਾਰ ਭਾਰਤ ਸਰਕਾਰ ਮਨਿਸਟਰੀ ਆਫ਼ ਡਿਫ਼ੈਸ, ਨਵੀਂ ਦਿੱਲੀ ਵਲੋਂ ਗਜ਼ਟ ਨੋਟੀਫ਼ਿਕੇਸ਼ਨ ਰਾਹੀਂ ਵਰਕਸ ਆਫ਼ ਡਿਫ਼ੈਸ ਐਕਟ 1903 (7 ਆਫ਼ 1903) ਦੀ ਧਾਰਾ 3 ਤਹਿਤ ਗੋਲਾ ਬਾਰੂਦ ਭੰਡਾਰ, ਬਠਿੰਡਾ ਦੇ ਕਰੀਸਟ ਆਫ਼ ਦਾ ਆਊਟਰ ਪਾਰੈਪਟ ਤੋਂ 1200 ਯਾਰਡਜ਼ (1097.28 ਮੀਟਰਜ਼) ਦੇ ਘੇਰੇ ਅੰਦਰ ਰਕਬੇ ਨੂੰ ਇਮਾਰਤਾਂ ਅਤੇ ਹੋਰ ਉਸਾਰੀਆਂ ਤੋਂ ਮੁਕਤ ਰੱਖਣ ਦਾ…

ਬੈਂਬੋ ਸਕੂਲ ਚ ਪੜ੍ਹਾਉਣ ਲਈ 2 ਅਧਿਆਪਕਾਂ ਦੀ ਲੋੜ : ਡਿਪਟੀ ਕਮਿਸ਼ਨਰ-ਬਠਿੰਡਾ

ਬੈਂਬੋ ਸਕੂਲ ਚ ਪੜ੍ਹਾਉਣ ਲਈ 2 ਅਧਿਆਪਕਾਂ ਦੀ ਲੋੜ : ਡਿਪਟੀ ਕਮਿਸ਼ਨਰ-ਬਠਿੰਡਾ

ਬਠਿੰਡਾ, 19 ਦਸੰਬਰ 2023 ( ਰਮੇਸ਼ ਸਿੰਘ ਰਾਵਤ ): ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਆਪਣੀਆਂ ਵੱਖ-ਵੱਖ ਵਿਦਿਅਕ ਖੋਜਾਂ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਐਜੂਕੇਸ਼ਨ ਸੁਸਾਇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਰੋਜ਼ ਗਾਰਡਨ ਅਤੇ ਲਾਲ ਕੁਆਟਰ-ਖੇਤਾ ਸਿੰਘ ਬਸਤੀ ਵਿਖੇ ਬੈਂਬੋ ਸਕੂਲ ਖੋਲ੍ਹਿਆ ਗਿਆ ਹੈ, ਜਿੱਥੇ ਸਕੂਲ ਨਾ…