ਲੋਹਾਰਾ ਕੋਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਬਣੇ ਸੁਰਦੀਪ ਸਿੰਘ ਸੀਪ । ਆਮ ਆਦਮੀ ਪਾਰਟੀ ਨਾਲ ਸਬੰਧਿਤ ਸੁਰਦੀਪ ਸਿੰਘ ਸੀਪ, ਹਲਕਾ ਐਮ ਐਲ ਏ ਛੀਨਾ ਵੱਲੋਂ ਵਧਾਈ।

ਲੋਹਾਰਾ ਕੋਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਬਣੇ ਸੁਰਦੀਪ ਸਿੰਘ ਸੀਪ । ਆਮ ਆਦਮੀ ਪਾਰਟੀ ਨਾਲ ਸਬੰਧਿਤ ਸੁਰਦੀਪ ਸਿੰਘ ਸੀਪ, ਹਲਕਾ ਐਮ ਐਲ ਏ ਛੀਨਾ ਵੱਲੋਂ ਵਧਾਈ।

ਗੁਰਪ੍ਰੀਤ ਸਿੰਘ ਗੋਪੀ ਅਤੇ ਮਹਿਤਾਬ ਸਿੰਘ ਬੰਟੀ ਨੇ ਆਪਣੇ  ਸੈਂਕੜੇ ਸਮਰਥਕਾਂ ਸਣੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ। ਲੁਧਿਆਣਾ 12 ਦਸੰਬਰ 2023 ( ਰਮੇਸ਼ ਸਿੰਘ ਰਾਵਤ ): ਵਿਧਾਨ ਸਭਾ ਹਲਕਾ ਦੱਖਣੀ, ਅੱਜ ਉਸ ਵੇਲੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਜਦੋਂ ਐਸ ਸੀ ਵਿੰਗ ਦੇ ਪ੍ਰਧਾਨ ਰਹੇ ਗੁਰਪ੍ਰੀਤ ਸਿੰਘ ਗੋਪੀ ਅਤੇ ਹਲਕਾ ਦੱਖਣੀ ਤੋਂ ਯੂਥ ਕਾਂਗਰਸ…

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਭਾਰਤ ਦੀਆਂ ਲੋਕਤੰਤਰੀ ਪ੍ਰਣਾਲੀਆਂ ਅਤੇ ਚੋਣ ਪ੍ਰਕਿਰਿਆਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਭਾਰਤ ਦੀਆਂ ਲੋਕਤੰਤਰੀ ਪ੍ਰਣਾਲੀਆਂ ਅਤੇ ਚੋਣ ਪ੍ਰਕਿਰਿਆਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ

ਬਠਿੰਡਾ, 12 ਦਸੰਬਰ 2023 ( ਰਮੇਸ਼ ਸਿੰਘ ਰਾਵਤ ):  ਵਿਦਿਆਰਥੀਆਂ ਨੂੰ ਭਾਰਤ ਦੀਆਂ ਲੋਕਤੰਤਰੀ ਪ੍ਰਣਾਲੀਆਂ ਅਤੇ ਚੋਣ ਪ੍ਰਕਿਰਿਆਵਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਸਥਾਨਕ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਇਲੈਕਟੋਰਲ ਲਿਟਰੇਸੀ ਕਲੱਬ ਵੱਲੋਂ “ਪਹਿਲੀ ਵਾਰ ਵੋਟਰ ਬਣਨ ਦੀ ਮਹੱਤਤਾ” ਵਿਸ਼ੇ ‘ਤੇ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਥਾਨਕ ਨਗਰ ਨਿਗਮ ਕਮਿਸ਼ਨਰ ਸ੍ਰੀ ਰਾਹੁਲ ਨੇ ਮੁੱਖ…

ਦਿਵਿਆਂਗ ਸਕੀਮ ਤਹਿਤ ਮੁਫ਼ਤ ਸੇਵਾਵਾਂ ਦਾ ਲਿਆ ਜਾਵੇ ਲਾਹਾ : ਡਿਪਟੀ ਕਮਿਸ਼ਨਰ – ਬਠਿੰਡਾ

ਦਿਵਿਆਂਗ ਸਕੀਮ ਤਹਿਤ ਮੁਫ਼ਤ ਸੇਵਾਵਾਂ ਦਾ ਲਿਆ ਜਾਵੇ ਲਾਹਾ : ਡਿਪਟੀ ਕਮਿਸ਼ਨਰ – ਬਠਿੰਡਾ

ਬਠਿੰਡਾ, 12 ਦਸੰਬਰ 2023 ( ਰਮੇਸ਼ ਸਿੰਘ ਰਾਵਤ ):  ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਦਿਵਿਆਂਗ ਸਕੀਮ ਅਧੀਨ 60 ਸਾਲ ਤੋਂ ਉਪਰ ਦੇ ਬਜ਼ੁਰਗ ਵਿਅਕਤੀਆਂ (ਮਰਦ/ਔਰਤ) ਜਿੰਨ੍ਹਾਂ ਨੂੰ ਕੰਨਾਂ ਵਾਲੀ ਮਸ਼ੀਨ, ਵਾਕਰ, ਵੀਲ੍ਹ ਚੇਅਰ, ਵੀਲ੍ਹ ਚੇਅਰ ਕੰਮਬੋਡ, ਕਮਰ ਦੀ ਬੈਲਟ/ਪਿੱਠ ਦੀ ਬੈਲਟ, ਛੜੀ, ਸਟਿੱਕ, ਸਟਿੱਕ ਰਬੜ ਸਰਵਾਈਕਲ ਬੈਲਟ…

ਡਾ ਸੁਰਜੀਤ ਸਿੰਘ ਭਦੌੜ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਨਿਯੁਕਤ

ਡਾ ਸੁਰਜੀਤ ਸਿੰਘ ਭਦੌੜ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਨਿਯੁਕਤ

ਸਾਹਿਤਕ ਸਖਸ਼ੀਅਤ ਡਾ ਭਦੌੜ ਦੀ ਸਹਿਕਾਰਤਾ ਅਧਾਰਿਤ ਇੱਕ ਪੁਸਤਕ ਵੀ ਪਰਕਾਸ਼ਿਤ ਹੋ ਚੁੱਕੀ ਹੈ ਲੁਧਿਆਣਾ 12 ਦਸੰਬਰ 2023 ( ਰਮੇਸ਼ ਸਿੰਘ ਰਾਵਤ ):ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਕਾਲਜ ਦੇ ਪੁਰਾਣੇ ਵਿਦਿਆਰਥੀ ਡਾ ਸੁਰਜੀਤ ਸਿੰਘ ਭਦੌੜ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਦਾ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਡਾ ਭਦੌੜ ਕੋਲ ਸਹਿਕਾਰਤਾ ਵਿਭਾਗ ਦੇ ਤਹਿਤ…

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਠਿੰਡਾ ਫੇਰੀ 17 ਦਸੰਬਰ ਨੂੰ : ਸ਼ੌਕਤ ਅਹਿਮਦ ਪਰੇ

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਠਿੰਡਾ ਫੇਰੀ 17 ਦਸੰਬਰ ਨੂੰ : ਸ਼ੌਕਤ ਅਹਿਮਦ ਪਰੇ

ਡੀਸੀ ਨੇ ਸਮਾਗਮ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਗਾਊਂ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਬੈਠਕ  ਏਡੀਜੀਪੀ ਰੇਂਜ ਬਠਿੰਡਾ ਤੇ ਡੀਸੀ ਵਲੋਂ ਸਮਾਗਮ ਵਾਲੀ ਥਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ ਬਠਿੰਡਾ, 12 ਦਸੰਬਰ 2023 ( ਰਮੇਸ਼ ਸਿੰਘ ਰਾਵਤ ):     ਮੁੱਖ ਮੰਤਰੀ (ਦਿੱਲੀ) ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ (ਪੰਜਾਬ) ਸ. ਭਗਵੰਤ ਮਾਨ ਜ਼ਿਲ੍ਹੇ ਅਧੀਨ ਪੈਂਦੇ…