ਵਰਲਡ ਬਲੱਡ ਡੋਨਰ ਡੇ ਸਬੰਧੀ ਪੋਸਟਰ ਮੁਕਾਬਲੇ ਕਰਵਾਏ

ਬਠਿੰਡਾ,16ਜੂਨ(ਬਿਊਰੋ)ਸਥਾਨਕ ਸਰਕਾਰੀ ਰਾਜਿੰਦਰਾ ਕਾਲਜ਼ ਬਠਿੰਡਾ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਪ੍ਰੋਗਰਾਮ ਅਫ਼ਸਰ ਪ੍ਰੋ.ਬਲਬੀਰ ਕੌਰ ਗਿੱਲ ਅਤੇ ਪ੍ਰੋ.ਗੁਰਸ਼ਰਨ ਕੌਰ ਚੀਮਾ ਦੀ ਦੇਖ-ਰੇਖ ਹੇਠ ਵਰਲਡ ਬਲੱਡ ਡੋਨਰ ਡੇ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਤਕਰੀਬਨ ਤੀਹ ਵਲੰਟੀਅਰਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਅਮਨਪ੍ਰੀਤ ਕੌਰ,ਮਨੀਸ਼ਾ ਅਤੇ ਨਵਦੀਪ ਕੌਰ…