ਨਰਮਾ ਚੁਗਾਈ ਦਾ ਮੁਆਵਜ਼ਾ ਲੈਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਘੇਰੀ ਸਬ-ਤਹਿਸੀਲ ਸੰਗਤ

ਸੰਗਤ ਮੰਡੀ,16ਮਈ(ਪੱਤਰ ਪ੍ਰੇਰਕ)ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਨਰਮਾਂ ਚੁਗਾਈ ਦਾ ਮੁਆਵਜ਼ਾ ਲੈਣ ਲਈ ਸੰਗਤ ਨਾਇਬ ਤਹਿਸੀਲਦਾਰ ਦੇ ਦਫ਼ਤਰ ਅੱਗੇ ਧਰਨਾਂ ਦਿੱਤਾ ਗਿਆ। ਜਿਸ ਵਿੱਚ ਕੋਟ ਗੁਰੂ ਅਤੇ ਘੁੱਦਾ ਦੇ ਖੇਤ ਮਜ਼ਦੂਰ ਔਰਤਾਂ, ਮਰਦ ਸ਼ਾਮਿਲ ਹੋਏ। ਧਰਨੇ ਨੂੰ ਸੰਬੋਧਿਨ ਕਰਦਿਆਂ ਜ਼ਿਲਾ ਆਗੂ ਕਾਲਾ ਸਿੰਘ ਖੂਨਣ ਖੁਰਦ ਅਤੇ ਰਾਮਪਾਲ ਗੱਗੜ ਨੇ ਕਿਹਾ ਕਿ ਪੰਜਾਬ…