|

-ਸਿਵਲ ਹਸਪਤਾਲ ਬਾਲਿਆਂਵਾਲੀ ਵਿਖੇ ਸਿਹਤ ਮੇਲਾ 22 ਅਪ੍ਰੈਲ ਨੂੰ

ਬਾਲਿਆਂਵਾਲੀ, 20 ਅਪ੍ਰੈਲ ( ਰਾਵਤ   ) ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਜਾਦੀ ਕਾ ਅਮ੍ਰਿਤ ਮਹਾਂਉਤਸਵ ਤਹਿਤ ਸਿਵਲ ਸਰਜਨ ਬਠਿੰਡਾ ਡਾ. ਬਲਵੰਤ ਸਿੰਘ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ. ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਸਿਹਤ ਮੇਲਾ ਮਿਤੀ 22 ਅਪ੍ਰੈਲ 2022 ਨੂੰ ਸਵੇਰੇ 10 ਵਜੇ ਸਿਵਲ ਹਸਪਤਾਲ ਬਾਲਿਆਂਵਾਲੀ ਵਿਖੇ ਲਗਾਇਆ ਜਾ ਰਿਹਾ…

|

ਬਾਬਾ ਸਾਹਿਬ ਦੀ ਜੀਵਨੀ ਤੇ ਆਧਾਰਿਤ ਲਘੂ ਨਾਟਕ ਵੇਖ ਹਰ ਸ਼ਖਸ ਦੀਆਂ ਅੱਖਾਂ ਵਿੱਚ ਝਲਕਿਆ ਬਾਬਾ ਸਾਹਿਬ ਦੇ ਪ੍ਰਤੀ ਪ੍ਰੇਮ

ਬਾਬਾ ਸਾਹਿਬ ਦੀਆਂ ਸ਼ਿਖਿਆਵਾਂ ਨੂੰ ਪ੍ਰੈਕਟਿਕਲ ਤੌਰ ਤੇ ਹਰ ਨਾਗਰਿਕ ਤੱਕ ਪੰਹੁਚਾਉਣ ਦੀ ਹੈ ਲੋੜ  :  ਬੱਗਾ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰੰਬਧਕ ਕਮੇਟੀ ਗੁਰੂ ਹਰ ਰਾਏ ਨਗਰ ਨੇ ਕਰਵਾਇਆ ਸੀ ਸੋਮਨਾਥ ਬਾਲੀ ਦੀ ਅਗਵਾਈ ਹੇਠ ਨਾਟਕ ਦਾ ਮੰਚਨ ਲੁਧਿਆਣਾ, 20 ਅਪ੍ਰੈਲ (ਰਾਵਤ) – ਗੁਰੂ ਹਰ ਰਾਏ ਨਗਰ ਸਥਿਤ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰੰਬਧਕ ਕਮੇਟੀ ਨੇ…

|

ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਸਾਰੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਸਮਰੱਥਾ ਵਧਾ ਕੇ 1200 ਐਮ.ਐਲ.ਡੀ. ਕੀਤੀ ਜਾਵੇਗੀ

– ਮੌਜੂਦਾ ਸਮੇਂ ਦੀਆਂ ਲੋੜਾਂ ਨਾਲ ਨਜਿੱਠਣ ਲਈ 703 ਐਮ.ਐਲ.ਡੀ. ਬੇਹੁੱਦ ਨਿਗੁਣੀ, ਸਰਕਾਰ ਤੋਂ ਫੰਡ ਲੈ ਕੇ ਵਧਾਈ ਜਾਵੇਗੀ ਸਮਰੱਥਾ – ਵਿਧਾਇਕ ਗੋਗੀ – ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਵਿਸਥਾਰਤ ਪ੍ਰਸਤਾਵ ਤਿਆਰ ਕਰਨ ਦੇ ਵੀ ਦਿੱਤੇ ਨਿਰਦੇਸ਼ – ਅੱਜ ਨਗਰ ਨਿਗਮ ਦੇ ਜੋਨ-ਡੀ ਵਿਖੇ ਅਧਿਕਾਰੀਆਂ ਨਾਲ ਵੱਖ-ਵੱਖ ਪ੍ਰੋਜੈਕਟਾਂ ਦੀ…

|

ਬਿਨੈਕਾਰਾਂ ਵੱਲੋਂ ਸਰਕਾਰੀ ਸੇਵਾ ਪ੍ਰਾਪਤ ਕਰਨ ਮੌਕੇ ਪਛਾਣ, ਜਨਮ ਤੇ ਪਤੇ ਦੇ ਸਬੂਤ ਵਜੋਂ ਨੋਟੀਫਾਈ ਸਬੂਤ ਹੀ ਮੰਗੇ ਜਾਣ – ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ

– ਕਿਹਾ! ਪ੍ਰਸ਼ਾਸ਼ਨ ਸ਼ਹਿਰ ਵਾਸੀਆਂ ਨੂੰ ਬੇਹਤਰ ਪ੍ਰਸ਼ਾਸ਼ਕੀ ਸਹੂਲਤਾਂ ਦੇਣ ਲਈ ਵਚਨਬੱਧ ਲੁਧਿਆਣਾ, 20 ਅਪ੍ਰੈਲ (ਰਾਵਤ) – ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਸਨੀਕਾਂ ਲਈ ਕਿਸੇ ਵੀ ਸਰਕਾਰੀ ਸੇਵਾ ਨੂੰ ਪ੍ਰਾਪਤ ਕਰਨ ਸਮੇਂ ਪਛਾਣ ਦੇ ਸਬੂਤ, ਜਨਮ ਦੇ ਸਬੂਤ ਅਤੇ ਰਿਹਾਇਸ਼ ਦੇ…