‘ਦ ਮਿਲੇਨੀਅਮ ਸਕੂਲ,ਬਠਿੰਡਾ’ ਦੇ ਨਵੇਂ ਸੈਸ਼ਨ ਦਾ ਆਗ਼ਾਜ਼
ਬਠਿੰਡਾ,6 ਅਪ੍ਰੈਲ (ਰਾਵਤ) ‘ ਦ ਮਿਲੇਨੀਅਮ ਸਕੂਲ, ਬਠਿੰਡਾ’ ਵਿੱਚ ਨਵੇਂ ਸੈਸ਼ਨ 2022-23 ਦਾ ਆਗ਼ਾਜ਼ ਕੀਤਾ ਗਿਆ। ਅਕਾਦਮਿਕ ਸੈਸ਼ਨ ਦੀ ਅਰੰਭਤਾ ਮੌਕੇ ਪ੍ਰਿੰਸੀਪਲ ਡਾ.ਸੰਗੀਤਾ ਸਕਸੇਨਾ ਜੀ ਨੇ ਸਕੂਲ ਦੇ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਤਾਂ ਜੋ ਉਹ ਵਿਦਿਆਰਥੀਆਂ ਦੀ ਯੋਗ ਅਗਵਾਈ ਕਰ ਸਕਣ। ਅਕਾਦਮਿਕ ਸੈਸ਼ਨ ਦੇ ਪਹਿਲੇ ਦਿਨ ਵਿਦਿਆਰਥੀਆਂ ਦਾ ਸੁਆਗਤ ਕੀਤਾ ਗਿਆ ਅਤੇ ਇਸ ਮੌਕੇ ਵਿਦਿਆਰਥੀਆਂ…