ਲੁਧਿਆਣਾ (ਕੁਨਾਲ ਚੋਪੜਾ) ਅੱਜ 2 ਅਕਤੂਬਰ 2026 ਨੂੰ ਦੇਸ਼ ਭਰ ਵਿੱਚ ਮਹਾਤਮਾ ਗਾਂਧੀ ਦੀ 157ਵੀਂ ਜਯੰਤੀ ਅਤੇ ਲਾਲ ਬਹਾਦੁਰ.ਸ਼ਾਸਤਰੀ ਦੀ 122ਵੀਂ ਜਯੰਤੀ ਮਨਾਈ ਜਾ ਰਹੀ ਹੈ।
ਪੀਐੱਮ ਮੋਦੀ ਵੱਲੋਂ ਸ਼ਰਧਾਂਜਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਵੀ ਯਾਦ ਕੀਤਾ।
ਦੇਸ਼ ਭਰ ਵਿੱਚ ਪ੍ਰੋਗਰਾਮ: ਵੱਖ-ਵੱਖ ਥਾਵਾਂ ‘ਤੇ ਸਕੂਲਾਂ ਅਤੇ ਦਫ਼ਤਰਾਂ ਵਿੱਚ ਦੋਵਾਂ ਮਹਾਨ ਆਗੂਆਂ ਦੇ ਜਨਮ ਦਿਨ ਨੂੰ ਉਤਸ਼ਾਹ ਨਾਲ ਮਨਾਇਆ ਗਿਆ।
ਪ੍ਰੇਰਣਾਦਾਇਕ ਜੀਵਨ: ਆਗੂਆਂ ਨੇ ਗਾਂਧੀ ਜੀ ਦੇ ਸੱਚ ਤੇ ਅਹਿੰਸਾ ਅਤੇ ਸ਼ਾਸਤਰੀ ਜੀ ਦੇ “ਜੈ ਜਵਾਨ, ਜੈ ਕਿਸਾਨ” ਦੇ ਨਾਅਰੇ ਨੂੰ ਅੱਜ ਦੇ ਸਮੇਂ ਵਿੱਚ ਵੀ ਪ੍ਰੇਰਣਾਦਾਇਕ ਦੱਸਿਆ
ਕੁਨਾਲ ਚੋਪੜਾ
Author: KUNAL CHOPRA
"News Reporter / Journalist 🖋️





Users Today : 10
Users Yesterday : 30