ਦਸ ਰੋਜ਼ਾ ਡਾਇਰੀ ਫਾਰਮ ਟਰੇਨਿੰਗ ਦੌਰਾਨ ਪੁਲਵਾਮਾ ਦੇ ਸ਼ਹੀਦਾਂ ਨੂੰ ਪੌਦੇ ਲਗਾ ਕੇ ਦਿੱਤੀ ਸ਼ਰਧਾਂਜਲੀ

Facebook
Twitter
WhatsApp

ਬਠਿੰਡਾ,14 ਫਰਵਰੀ- ਪਿੰਡ ਦੁੱਨੇਵਾਲ਼ਾ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ,ਬਠਿੰਡਾ ਵੱਲੋਂ ਦਸ ਰੋਜ਼ਾ ਡੇਅਰੀ ਫਾਰਮਿੰਗ ਟਰੇਨਿੰਗ ਲਗਾਈ ਗਈ।ਟਰੇਨਿੰਗ ਦੌਰਾਨ ਪੇਂਡੂ ਲੋਕਾਂ ਨੂੰ  ਸਵੈ-ਨਿਰਭਰ ਬਣਾਉਣ ਲਈ ਮਾਹਿਰਾਂ ਵੱਲੋਂ ਡੇਅਰੀ ਫਾਰਮਿੰਗ ਨਾਲ ਜੁੜੀ ਜਾਣਕਾਰੀ ਮੁਹੱਈਆ ਕਰਵਾਈ ਗਈ।ਇਸ ਤੋਂ ਇਲਾਵਾ ਇਸ ਮੌਕੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਪੌਦੇ ਲਗਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਡਾ.ਅਜੈਬ ਸਿੰਘ ਚਹਿਲ,ਡਾ.ਸ਼ੀਤਲ ਦੇਵ ਜਿੰਦਲ, ਫੈਕਲਿਟੀ ਜਗਤਾਰ ਸਿੰਘ,ਸੁਖਪ੍ਰੀਤ ਕੌਰ ਸਟਾਫ਼ ਤੋਂ ਇਲਾਵਾ ਬਲਤੇਜ ਸਿੰਘ,ਬਲਦੇਵ ਸਿੰਘ,ਗੁਰਦੀਪ ਸਿੰਘ,ਜਗਜੀਤ ਸਿੰਘ,ਅਮਰਪਾਲ ਸਿੰਘ,ਕਰਮਜੀਤ ਕੌਰ,ਮਨਪ੍ਰੀਤ ਕੌਰ,ਗੁਰਪ੍ਰੀਤ ਕੌਰ,ਵੀਰਪਾਲ ਕੌਰ ਆਦਿ ਹਾਜ਼ਰ ਸਨ

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3