ਭਗਤਾ ਭਾਈਕਾ ਵਿਖੇ ਫ੍ਰੀ ਮੈਡੀਕਲ ਅਤੇ ਮੇਗਨੇਟ ਥਰੇਪੀ ਕੈਂਪ ਲਗਾਇਆ

Facebook
Twitter
WhatsApp

2 ਜੂਨ (ਨਰਿੰਦਰ ਕੁਮਾਰ ਭਗਤਾ ਭਾਈਕਾ)
ਸਮਾਜਸੇਵੀ ਪ੍ਰੀਤਮ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਹਿਯੋਗ ਨਾਲ ਭਗਤਾ ਭਾਈਕਾ ਵਿਖੇ ਫ੍ਰੀ
ਮੈਡੀਕਲ ਕੈਂਪ ਲਗਾਇਆ ਗਿਆ। ਬਰਨਾਲਾ ਤੋਂ ਡਾ. ਜਰਨੈਲ ਸਿੰਘ ਜੀ ਨੇ ਮਰੀਜਾਂ ਦਾ ਚੈੱਕਅਪ
ਕੀਤਾ ਅਤੇ ਉਨ੍ਹਾਂ ਦੇ ਸਾਥੀ ਜਸਪ੍ਰੀਤ ਸਿੰਘ ਜੀ ਨੇ ਮਰੀਜਾਂ ਦਾ ਇਲਾਜ ਮੇਗਨੇਟ ਥਰੇਪੀ ਨਾਲ
ਕੀਤਾ। ਉਨ੍ਹਾਂ ਦੇ ਦੱਸਿਆ ਕਿ ਘਰਾਂ ਵਿੱਚ ਹਰ ਕਿਸੇ ਨੂੰ ਹੋਣ ਵਾਲੀਆਂ ਆਮ ਬਿਮਾਰੀਆਂ ਸ਼ੂਗਰ,
ਜੋੜਾਂ ਦਾ ਦਰਦ , ਸਿਰ ਦਰਦ , ਗਠੀਆ ਆਦਿ ਬਿਮਾਰੀਆਂ ਜਿਨ੍ਹਾਂ ਦੇ ਇਲਾਜ ਉੱਪਰ ਕਿੰਨੀਆ
ਦਵਾਈਆਂ ਦਾ ਖਰਚ ਹੁੰਦਾ ਸੀ ਹੁਣ ਉਸ ਦਾ ਇਲਾਜ ਸਿਰਫ਼ ਥਰੈਪੀ ਨਾਲ ਹੀ ਸੰਭਵ ਹੈ ।ਇਹ
ਕੈਂਪ ਪ੍ਰੀਤਮ ਦੇ ਦਫ਼ਤਰ ਰੱਖਿਆ ਗਿਆ। ਇਸ ਮੌਕੇਂ ਤੇ ਪ੍ਰੀਤਮ ਸਿੰਘ, ਜਰਨੈਲ ਸਿੰਘ, ਜਸਪ੍ਰੀਤ
ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਵਿੱਕੀ ਕੁਮਾਰ, ਆਦਿ ਸਾਥੀ ਮੈਂਬਰ ਹਾਜਰ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 5 9
Users Today : 3
Users Yesterday : 6