ਯੂਥ ਵੈੱਲਨੈੱਸ ਪੌਜ਼ੀਟਿਵ ਲਾਈਫ਼ ਸਟਾਈਲ ਐਂਡ ਫਿੱਟ ਇੰਡੀਆ ਤਹਿਤ ਪ੍ਰੋਗਰਾਮ ਕਰਵਾਇਆ

Facebook
Twitter
WhatsApp

 

 

 

 

 

 

 

ਬਠਿੰਡਾ,8 ਫਰਵਰੀ,2022-ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਵੱਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ”ਯੂਥ ਵੈੱਲਨੈੱਸ ਪੌਜ਼ੀਟਿਵ ਲਾਈਫ ਸਟਾਇਲ ਐਂਡ ਫਿੱਟ ਇੰਡੀਆ” ਤਹਿਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਹਰਦੀਪ ਬੰਬੀਹਾ, ਹਰਦੀਪ ਸਿੰਘ ਗਿੱਦੜਬਾਹਾ, ਮੋਹਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਆਦਿ ਬੁਲਾਰਿਆਂ ਨੇ ਹਾਜ਼ਰ ਨੌਜਵਾਨਾਂ ਅੱਗੇ ਲਾਈਫ ਸਟਾਈਲ, ਫਿੱਟਨੈੱਸ, ਆਪਣੇ ਸਰੀਰ ਅਤੇ ਆਪਣੇ ਆਲੇ- ਦੁਆਲੇ ਨੂੰ ਸਾਫ ਸੁਥਰਾ ਰੱਖਣ, ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਆਦਿ ਵਿਸ਼ਿਆਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਵਿੱਚ 50 ਤੋ 60 ਨੌਜਵਾਨਾਂ ਵੱਲੋਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪ੍ਰੋਗਰਾਮ ਨੂੰ ਨੇਪਰੇ ਚੜ੍ਹਾਇਆ।ਪ੍ਰੋਗਰਾਮ ਦੇ ਅੰਤ ਵਿੱਚ ਕਲੱਬ ਵੱਲੋਂ ਨੌਜਵਾਨਾਂ ਨੂੰ ਰਿਫਰੈਸ਼ਮੈਂਟ ਅਤੇ ਕਾਪੀਆਂ,ਪੈੱਨ ਆਦਿ ਦਿੱਤੀਆਂ ਗਈਆਂ।ਇਸ ਮੌਕੇ ਨੈਸ਼ਨਲ ਵਲੰਟੀਅਰ ਜਸਪ੍ਰੀਤ ਸਿੰਘ ਸਮੇਤ ਕਲੱਬ ਮੈਂਬਰ ਮੌਜੂਦ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 5 7
Users Today : 1
Users Yesterday : 6