ਤੇਜ਼ ਰਫ਼ਤਾਰ ਸਕੂਲ ਬੱਸ ਨੇ ਛੇਵੀਂ ਜਮਾਤ ਦੀ ਵਿਦਿਆਰਥਣ ਨੂੰ ਕੁਚਲਿਆ, ਹਾਲਤ ਨਾਜ਼ੁਕ
ਲੁਧਿਆਣਾ, 7 ਅਕਤੂਬਰ(ਕੁਨਾਲ ਚੋਪੜਾ) ਲੁਧਿਆਣਾ ਵਿੱਚ ਬਸੰਤ ਸਿਟੀ ਸਥਿਤ ਬੀਸੀਐਮ ਆਰਿਆ ਸਕੂਲ (BCM Arya School) ਦੀ ਤੇਜ਼ ਰਫ਼ਤਾਰ ਬੱਸ ਨੇ ਸਾਈਕਲ ‘ਤੇ ਘਰ ਪਰਤ ਰਹੀ ਛੇਵੀਂ ਜਮਾਤ ਦੀ ਵਿਦਿਆਰਥਣ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਮੁੱਖ ਜਾਣਕਾਰੀ: ਘਟਨਾ…