ਇੱਕ ਪਾਸੇ ਕਰੋੜਾਂ ਦੇ ਪ੍ਰਬੰਧ, ਦੂਜੇ ਪਾਸੇ ਸ਼ਹੀਦਾਂ ਦੇ ਬੁੱਤ ਸੁੰਨੇ
ਲੁਧਿਆਣਾ 28 ਸਤੰਬਰ (ਕੁਨਾਲ ਚੋਪੜਾ) 1. ਇੱਕ ਪਾਸੇ ਕਰੋੜਾਂ ਦੇ ਪ੍ਰਬੰਧ, ਦੂਜੇ ਪਾਸੇ ਸ਼ਹੀਦਾਂ ਦੇ ਬੁੱਤ ਸੁੰਨੇ ਪੰਜਾਬ ਸਰਕਾਰ ਵੱਲੋਂ PAU ਗਰਾਊਂਡ ਵਿੱਚ ‘ਜਸ਼ਨ-ਏ-ਇਨਕਲਾਬ’ ਤਹਿਤ ਵੱਡੇ ਪੱਧਰ ‘ਤੇ ਸਭਿਆਚਾਰਕ ਪ੍ਰੋਗਰਾਮ, ਨਾਟਕ (ਗਗਨ ਦਮਾਮਾ ਬਾਜਿਓ) ਅਤੇ ਨਾਮਵਰ ਕਲਾਕਾਰਾਂ ਦੇ ਸ਼ੋਅ ਕਰਵਾਏ ਜਾ ਰਹੇ ਹਨ। ਇਸ ਸਰਕਾਰੀ ਜਸ਼ਨ ਲਈ ਲੱਖਾਂ-ਕਰੋੜਾਂ ਰੁਪਏ ਖਰਚ ਕੇ ਪੂਰੇ ਸ਼ਹਿਰ ਨੂੰ ਸਜਾਇਆ…