ਬੈਂਕ ਲਗਾਤਾਰ 5 ਦਿਨ ਬੰਦ ਰਹਿਣਗੇ
ਲਗਾतार 5 ਦਿਨ ਬੰਦ ਰਹਿਣਗੇ ਬੈਂਕ ਲੁਧਿਆਣਾ 23 ਸਤੰਬਰ (ਕੁਨਾਲ ਚੋਪੜਾ) ਦੇਸ਼ ਭਰ ਦੇ ਬੈਂਕ ਕਰਮਚਾਰੀ 28 ਸਤੰਬਰ (ਸੋਮਵਾਰ) ਤੋਂ 30 ਸਤੰਬਰ (ਬੁੱਧਵਾਰ) ਤੱਕ 3 ਦਿਨਾਂ ਦੀ ਦੇਸ਼ ਵਿਆਪੀ ਹੜਤਾਲ ‘ਤੇ ਰਹਿਣਗੇ। 26 ਸਤੰਬਰ (ਸ਼ਨੀਵਾਰ): ਮਹੀਨੇ ਦਾ ਚੌਥਾ ਸ਼ਨੀਵਾਰ (ਛੁੱਟੀ) 27 ਸਤੰਬਰ (ਇਤਵਾਰ): ਹਫ਼ਤਾਵਾਰੀ ਛੁੱਟੀ (ਇਤਵਾਰ) 28 ਤੋਂ 30 ਸਤੰਬਰ: ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼…