ਲੁਧਿਆਣਾ ਵਿੱਚ ਨਹਿਰ ਕਿਨਾਰੇ ਮਹਿਲਾ ਦੀ ਖੂਨ ਨਾਲ ਲੱਥਪੱਥ ਲਾਸ਼
⁹ਲੁਧਿਆਣਾ 19 ਸਤੰਬਰ (ਕੁਨਾਲ ਚੋਪੜਾ) ਲੁਧਿਆਣਾ ਦੇ ਸਦਰ ਥਾਣਾ ਇਲਾਕੇ ਵਿੱਚ ਨਹਿਰ ਕਿਨਾਰੇ ਇੱਕ ਅਣਪਛਾਤੀ ਮਹਿਲਾ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ ਹੈ। ਪੁਲਿਸ ਦਾ ਅੰਦਾਜ਼ਾ ਹੈ ਕਿ ਮਹਿਲਾ ਦਾ ਕਤਲ ਕਿਸੇ ਹੋਰ ਜਗ੍ਹਾ ‘ਤੇ ਕੀਤਾ ਗਿਆ ਅਤੇ ਸਬੂਤ ਮਿਟਾਉਣ ਦੇ ਮਕਸਦ ਨਾਲ ਲਾਸ਼ ਨੂੰ ਇੱਥੇ ਸੁੱਟ ਦਿੱਤਾ ਗਿਆ। ਸੱਟਾਂ ਦੇ…