ਵਰਲਡ AI ਸਮਿੱਟ 2026 ਨਵੀਂ ਦਿੱਲੀ ਵਿੱਚ ਸ਼ੁਰੂ
ਸਤੀਸ਼ ਗੁਪਤਾ (ਬਠਿੰਡਾ ) 19 ਫਰਵਰੀ ਨਵੀਂ ਦਿੱਲੀ:- ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ 2026 ਵਿੱਚ ਵਰਲਡ AI ਸਮਿੱਟ ਦਾ ਉਦਘਾਟਨ Bharat Mandapam, ਨਵੀਂ ਦਿੱਲੀ ਵਿੱਚ ਕੀਤਾ। ਇਸ ਅੰਤਰਰਾਸ਼ਟਰੀ ਸਮਾਗਮ ਵਿੱਚ 22 ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖਾਂ ਨੇ ਹਾਜ਼ਰੀ ਭਰੀ, ਜਦਕਿ ਕ੍ਰਿਤ੍ਰਿਮ ਬੁੱਧੀ (AI) ਤਕਨਾਲੋਜੀ ਨਾਲ ਜੁੜੀਆਂ 100 ਤੋਂ ਵੱਧ ਵਿਸ਼ਵ ਪੱਧਰੀ ਕੰਪਨੀਆਂ ਨੇ ਭਾਗ…