ਵਾਰਡ ਨੰ. 13 ਵਿੱਚ 5 ਕਰੋੜ ਰੁਪਏ ਦੇ ਇੰਟਰਲਾਕਿੰਗ ਟਾਈਲਾਂ ਦੇ ਕੰਮ ਦਾ ਉਦਘਾਟਨ; ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਦੀਆਂ ਮਾਤਾਵਾਂ ਦੇ ਹੱਥੋਂ ਕਰਵਾਈ
ਬਠਿੰਡਾ 5, ਫ਼ਰਵਰੀ-( ਰਾਵਤ ) : ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦਿੰਦੇ ਹੋਏ, ਬਠਿੰਡਾ ਨਗਰ ਨਿਗਮ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰ. 13 ਵਿੱਚ ਕੈਂਟ ਰੋਡ, ਰਿੰਗ ਰੋਡ ਨੇੜੇ ਰਾਮਲੀਲਾ ਗਰਾਊਂਡ ਵਿਖੇ ਲਗਭਗ 5 ਕਰੋੜ ਰੁਪਏ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ, ਮੇਅਰ ਨੇ ਵਾਰਡ ਦੀਆਂ ਮਾਤਾਵਾਂ ਅਤੇ ਭੈਣਾਂ ਹੱਥੋਂ ਟੱਕ…