ਨਗਰ ਨਿਗਮ ਬਠਿੰਡਾ ਦੇ ਸਕਿਓਰਟੀ ਅਧਿਕਾਰੀ ਮੁੱਖ ਮੰਤਰੀ ਦੇ ਹੁਕਮਾਂ ਨੂੰ ਸਮਝਦੇ ਨੇ ਟਿੱਚ ਸਰਕਾਰੀ ਅਦਾਰੇ ਅੰਦਰ ਮੀਡੀਆ ਨੂੰ ਵੀ ਕਵਰੇਜ ਕਰਨ ਦੀ ਨਹੀਂ ਇਜਾਜ਼ਤ
ਬਠਿੰਡਾ, 04 ਮਈ (ਗੁਰਪ੍ਰੀਤ ਚਹਿਲ) ਅੱਜ ਕੱਲ ਭਾਵੇਂ ਸ਼ੋਸ਼ਲ ਮੀਡੀਆ ਦਾ ਅਗਾਂਹ ਵਧੂ ਜ਼ਮਾਨਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਚੰਗੇ ਜਾਂ ਮੰਦੇ ਕੰਮਾਂ ਦੀ ਵੀਡਿਉ ਕੁੱਝ ਮਿੰਟਾਂ ਵਿੱਚ ਹੀ ਦੇਸ਼ ਦੁਨੀਆਂ ਅੰਦਰ ਜਾ ਪਹੁੰਚਦੀ ਹੈ। ਕੁੱਝ ਅਜਿਹੀਆਂ ਹੀ ਵੀਡਿਓ ਸਾਹਮਣੇ ਆਉਣ ਕਰਕੇ ਕਈ ਭ੍ਰਿਸ਼ਟਾਚਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵਰਦੀਆਂ…