ਬਠਿੰਡਾ ਮਿਲਟਰੀ ਸਟੇਸ਼ਨ ਵੱਲੋਂ ਮਨਾਇਆ ਗਿਆ 8ਵਾਂ ਆਰਮਡ ਫੋਰਸਿਜ਼ ਵੇਟਰਨਜ਼ ਡੇਅ
ਬਠਿਡਾ, 15 ਜਨਵਰੀ 2024 ( ਰਾਵਤ ) ਬਠਿੰਡਾ ਮਿਲਟਰੀ ਸਟੇਸ਼ਨ ਵਿਖੇ ਹਰ ਸਾਲ ਦੀ ਤਰ੍ਹਾਂ 8ਵਾਂ ਆਰਮਡ ਫੋਰਸਿਜ਼ ਵੇਟਰਨਜ਼ ਡੇ ਮਨਾਇਆ ਗਿਆ। ਇਸ ਦਿਨ 1953 ਵਿੱਚ, ਭਾਰਤੀ ਫੌਜ ਦੇ ਪਹਿਲੇ ਭਾਰਤੀ ਕਮਾਂਡਰ-ਇਨ-ਚੀਫ, ਫੀਲਡ ਮਾਰਸ਼ਲ ਕੇ.ਐਮ. ਕਰਿਅੱਪਾ, ਓ.ਬੀ.ਈ, ਜਿਨ੍ਹਾਂ ਨੇ 1947 ਦੀ ਜੰਗ ਵਿੱਚ ਭਾਰਤੀ ਫੌਜ ਦੀ ਅਗਵਾਈ ਕੀਤੀ ਸੀ, ਰਸਮੀ ਤੌਰ ‘ਤੇ ਸੇਵਾਮੁਕਤ ਹੋਏ। ਪਹਿਲਾ…